
Eating in Amritsar
Volume 2 | Issue 3 [July 2022]
My father lived in England, while working on his PhD in Ophthalmology in the year 1955. Being far away from his family made him lonesome not only for his children, but also for his wife’s cooking skills. Despite the meagre stipend he received, his family sailed to London on a ship named the M.S. Batory. I was four years old…

अमृतसर का अमृत-भोज
Volume 2 | Issue 3 [July 2022]
1955 में मेरे पिता नेत्रविज्ञान में पीएचडी कर रहे थे। उस दौरान वह इंग्लैंड में रह रहे थे। घर से दूर रहने के कारण उन्हें बेहद अकेलापन महसूस होता था, उन्हें अपने बच्चों की याद आती थी, साथ ही अपनी पत्नी के हाथ से बने खाने की भी। उन्हें कम मानदेय मिलता था, उसके बावजूद एम. एस. बेटॅरी नामक जहाज़ पर सवार होकर उनका परिवार उनके पास पहुँच गया। तब मैं चार साल की थी…

ਅੰਮ੍ਰਿਤਸਰ ਦੇ ਪਕਵਾਨ
Volume 2 | Issue 3 [July 2022]
ਮੇਰੇ ਪਿਤਾ ਜੀ ਓਦੋਂ ਇੰਗਲੈਂਡ ਰਹਿੰਦੇ ਸਨ ।ਅੱਖਾਂ ਦੇ ਵਿਗਿਆਨ ਦੀ ਪੀਐੱਚ. ਡੀ. ਕਰਨ ਦੇ ਸਿਲਸਿਲੇ ਵਿਚ ।ਇਹ 1955 ਦੀ ਗੱਲ ਹੈ ।ਘਰੋਂ ਦੂਰ ਰਹਿਣ ਕਰ ਕੇ ਪਿਤਾ ਜੀ ਓਦਰੇ ਹੋਏ ਸਨ, ਸਿਰਫ਼ ਬੱਚਿਆਂ ਲਈ ਹੀ ਨਹੀਂ, ਆਪਣੀ ਜੀਵਨ—ਸਾਥਣ ਦੇ ਹੱਥਾਂ ਦੇ ਬਣੇ ਸੁਆਦੀ ਖਾਣਿਆਂ ਲਈ ਵੀ।ਬਾਵਜੂਦ ਇਸ ਗੱਲ ਦੇ ਕਿ ਪਿਤਾ ਜੀ ਦੇ ਵਜ਼ੀਫ਼ੇ ਦੀ ਰਕਮ ਬਹੁਤ ਘੱਟ ਹੁੰਦੀ ਸੀ, ਉਨ੍ਹਾਂ ਦਾ ਪਰਵਾਰ ਸਮੁੰਦਰੀ ਜਹਾਜ਼ ਵਿਚ ਉਨ੍ਹਾਂ ਦੇ ਕੋਲ ਜਾ ਕੇ ਰਹਿਣ ਲਈ ਠਿੱਲ੍ਹ ਪਿਆ ।ਉਸ ਸਮੁੰਦਰੀ ਜਹਾਜ਼ ਦਾ ਨਾਮ ਐੱਮ. ਐੱਸ. ਬੇਟਰੀ ਸੀ।ਮੈਂ ਓਦੋਂ ਚਾਰ ਸਾਲਾਂ ਦੀ ਸੀ…