
On August 28th, 2021 while farmers were protesting against Haryana chief minister ML Khattar at Bastara Toll Plaza near Karnal, the police carried out five rounds of lathi charge. The beating was brutal, many farmers sustained injuries. One of them, 45-year-old Sushil Kajal…

वह 28 अगस्त, 2021 का दिन था, जब करनाल के पास बस्तारा टोल प्लाज़ा पर किसान इकट्ठा हो हरियाणा के मुख्यमंत्री एम. एल. खट्टर का विरोध कर रहे थे और पुलिस ने उनपर 5 बार लाठी चार्ज किया था।लाठी के ये प्रहार जानलेवा थे। बहुत सारे किसान घायल हुए। उनमें से एक थे 45 वर्षीय सुशील काजल जो पीठ पर अनेक चोटों के साथ घर पहुंचे। मार के कारण उनका पेट भी बुरी तरह सूज गया था…

੨੮ ਅਗਸਤ, ੨੦੨੧ ਨੂੰ ਜਦੋਂ ਕਿਸਾਨ ਕਰਨਾਲ ਨੇੜਲੇ ਬਸਤਾਰਾ ਟੋਲ ਪਲਾਜ਼ੇ ‘ਤੇ ਹਰਿਆਣੇ ਦੇ ਮੁੱਖ-ਮੰਤਰੀ ਮੋਹਨ ਲਾਲ ਖੱਟਰ ਵਿਰੁੱਧ ਪ੍ਰਦਰਸ਼ਨ ਕਰ ਰਹੇ ਸਨ ਤਾਂ ਪੁਲਿਸ ਨੇ ਪੰਜ ਝੁੱਟੀਆਂ ‘ਚ ਲਾਠੀਚਾਰਜ ਕੀਤਾ। ਕਿਸਾਨਾਂ ਨੂੰ ਏਨੀ ਬੁਰੀ ਤਰ੍ਹਾਂ ਕੁੱਟਿਆ ਗਿਆ ਕਿ ਉਹਨਾਂ ‘ਚੋਂ ਬਹੁਤੇ ਜ਼ਖ਼ਮੀ ਹੋ ਗਏ। ਉਹਨਾਂ ‘ਚੋਂ ਇਕ ਸ਼ੁਸ਼ੀਲ ਕਾਜਲ ਆਪਣੀ ਢੂਈ ‘ਤੇ ਲਾਸਾਂ ਅਤੇ ਸੁੱਜਿਆ ਢਿੱਡ ਲੈ ਕੇ ਘਰੇ ਮੁੜਿਆ। ਅਗਲੀ ਸਵੇਰ ਉਹ ਪੂਰਾ ਹੋ ਗਿਆ। ਲਾਠੀਚਾਰਜ ਕਰਦੀ ਪੁਲਿਸ ਦੀ ਵੀਡੀਓ ਲੀਕ ਹੋ ਗਈ…